Definition
ਅਠਾਰਾਂ ਵਸਤੂਆਂ ਦਾ ਗ੍ਯਾਨ. ਅਠਾਰਾਂ ਇਲਮ. ਚਾਰ ਵੇਦ, ਛੀ ਵੇਦਾਂਗ, ਮੀਮਾਂਸਾ, ਨ੍ਯਾਯ, ਪੁਰਾਣ, ਮਨੁ ਸਿਮ੍ਰਿਤ ਆਦਿ ਧਰਮ ਸ਼ਾਸਤ੍ਰ, ਆਯੁਰ ਵੇਦ, ਧਨੁਰ ਵੇਦ, ਗੰਧਰਵ ਵੇਦ, ਅਤੇ ਨੀਤਿ ਸ਼ਾਸਤ੍ਰ, ਏਹ ਅਠਾਰਾਂ ਵਿਦ੍ਯਾ ਹਨ. ਦੇਖੋ, ਵਿਸਨੁ ਪੁਰਾਣ, ਅੰਸ਼ ੩, ਅਃ ੬। ੨. ਦੇਖੋ, ਵਿਦ੍ਯਾ ਸ਼ਬਦ.
Source: Mahankosh