ਅਠੋਤਰ
atthotara/atdhotara

Definition

ਸੰ. ਅਸ੍ਠੋਤਰ. ਵਿ- ਅੱਠ ਉੱਪਰ. ਕਿਸੇ ਗਿਣਤੀ ਦੇ ਉੱਪਰ ਅੱਠ ਹੋਰ. "ਜਿਉ ਸਉ ਤਿਵੈਂ ਅਠੋਤਰ ਲਾਯਾ." (ਭਾਗੁ) ਦੇਖੋ, ਜਪਮਾਲਾ ਅਤੇ ਤਮਬੀ ਸ਼ਬਦ.
Source: Mahankosh