ਅਡੀਠੁ
adeetthu/adītdhu

Definition

ਵਿ- ਅਦ੍ਰਿਸ਼੍ਯ. ਜੋ ਵੇਖਿਆ ਨਾ ਜਾ ਸਕੇ. "ਘਟਿ ਘਟਿ ਡੀਠੁ ਅਡੀਠੁ." (ਸ੍ਰੀ. ਅਃ ਮਃ ੧)
Source: Mahankosh