ਅਣਵੀਚਾਰੀ
anaveechaaree/anavīchārī

Definition

ਵਿ- ਬਿਨਾ ਵੀਚਾਰ. ਵਿਚਾਰਸ਼ਕਤਿ ਰਹਿਤ। ੨. ਕ੍ਰਿ. ਵਿ- ਵਿਚਾਰ ਤੋਂ ਬਿਨਾ. "ਬੰਧਨ ਸਉਦਾ ਅਣਵੀਚਾਰੀ." (ਆਸਾ ਅਃ ਮਃ ੧)
Source: Mahankosh