ਅਣਿ
ani/ani

Definition

ਸੰ. ਸੰਗ੍ਯਾ- ਨੇਜ਼ੇ ਆਦਿ ਸ਼ਸਤ੍ਰ ਦੀ ਤਿੱਖੀ ਨੋਕ.#ਤਿੱਖਾ ਸਿਰਾ। ੨. ਸੰ. ਅਨੀਕ. ਸੈਨਾ. ਫੌਜ.
Source: Mahankosh