ਅਤ਼ਰਾਫ਼
ataaraafa/atārāfa

Definition

ਅ਼. [اطراف] ਤ਼ਰਫ਼ ਦਾ ਬਹੁ ਵਚਨ।#੨. ਕਈ ਤਰਫ਼ਾਂ ਤੋਂ ਜਮਾ ਕੀਤਾ ਟੈਕਸ (ਮਹਿਸੂਲ).#੩. ਕਿਸੇ ਤ਼ਰਫ਼ ਜਾਣ ਵਾਲੇ ਮਾਲ ਪੁਰ ਲਾਇਆ ਮਹਿਸੂਲ.
Source: Mahankosh