ਅਥਾਕ
athaaka/adhāka

Definition

ਵਿ- ਜੋ ਸ੍‍ਥਗਿਤਾ (ਥੱਕਿਆ) ਨਹੀਂ. ਅਥਕ. ਜੋ ਥਕੇ ਨਾ. "ਕੀਏ ਰਥ ਅਥਾਕ." (ਸ੍ਰੀ ਮਃ ੫)
Source: Mahankosh