ਅਥਾਮ
athaama/adhāma

Definition

ਵਿ- ਅਸ੍‍ਥਾਨ ਰਹਿਤ। ੨. ਬੇਰੋਕ. ਥੰਮ੍ਹਣ ਬਿਨਾ. "ਉਖਰ੍ਯੋ ਧੀਰਜ ਮੂਲ ਅਥਾਮੂ." (ਨਾਪ੍ਰ)
Source: Mahankosh