ਅਦਮ
athama/adhama

Definition

ਸੰ. ਅਦਮ੍ਯ. ਵਿ- ਜਿਸ ਨੂੰ ਦਮਨ ਨਾ ਕਰ ਸਕੀਏ. ਅਜੀਤ. ਜੋ ਦਬੇ ਨਾ। ੨. ਅ਼. [عدم] ਅ਼ਦਮ. ਸੰਗ੍ਯਾ- ਗ਼ੈਰਹਾਜ਼ਰੀ. ਅਣਹੋਂਦ ਅਨੁਪਿਸ੍‍ਥਤਿ. ਮੌਜੂਦਗੀ ਦਾ ਅਭਾਵ। ੩. ਪਰਲੋਕ.
Source: Mahankosh

Shahmukhi : عدم

Parts Of Speech : prefix

Meaning in English

non-, indicating absence or non-existence
Source: Punjabi Dictionary
athama/adhama

Definition

ਸੰ. ਅਦਮ੍ਯ. ਵਿ- ਜਿਸ ਨੂੰ ਦਮਨ ਨਾ ਕਰ ਸਕੀਏ. ਅਜੀਤ. ਜੋ ਦਬੇ ਨਾ। ੨. ਅ਼. [عدم] ਅ਼ਦਮ. ਸੰਗ੍ਯਾ- ਗ਼ੈਰਹਾਜ਼ਰੀ. ਅਣਹੋਂਦ ਅਨੁਪਿਸ੍‍ਥਤਿ. ਮੌਜੂਦਗੀ ਦਾ ਅਭਾਵ। ੩. ਪਰਲੋਕ.
Source: Mahankosh

Shahmukhi : عدم

Parts Of Speech : noun, masculine

Meaning in English

non-existence, death, next world
Source: Punjabi Dictionary