ਅਦਿਸਟ
athisata/adhisata

Definition

ਸੰ. अद्दष्ट ਅਦ੍ਰਿਸ੍ਟ ਵਿ- ਨਾ ਦੇਖਿਆ. ਅਣਡਿੱਠ। ੨. ਸੰਗ੍ਯਾ- ਕਰਤਾਰ. "ਸਹਜੇ ਆਦਿਸਟੁ ਪਛਾਣੀਐ." (ਸ੍ਰੀ ਅਃ ਮਃ ੩) ੩. ਕਰਮ। ੪. ਪ੍ਰਾਰਬਧ.
Source: Mahankosh

ADISṬ

Meaning in English2

a, nskrit adrishṭ. Invisible, unseen;—s. m. Unforeseen danger, fortune, fate.
Source:THE PANJABI DICTIONARY-Bhai Maya Singh