ਅਧਪੰਧੀ
athhapanthhee/adhhapandhhī

Definition

ਵਿ- ਅੱਧਾ ਰਾਹ ਤੈ (ਤ਼ਯ) ਕਰਨ ਵਾਲਾ. ਜੋ ਪੁਰੀ ਮੰਜ਼ਿਲ ਤੈ ਨਾ ਕਰ ਸਕੇ. "ਅਧਪੰਧੇ ਹੈ ਸੰਸਾਰੋ ਵਾ." (ਵਡ ਅਲਾਹਣੀਆਂ ਮਃ ੧)
Source: Mahankosh