ਅਧੋਗੀ
athhogee/adhhogī

Definition

ਸੰ. ਅਧ੍ਵਗ. ਸੰਗ੍ਯਾ- ਅਧ੍ਵ (ਰਾਹ) ਵਿੱਚ ਜਾਣ ਵਾਲਾ. ਮੁਸਾਫ਼ਿਰ. "ਭਜਲੈ ਗੁਰੁ ਗ੍ਯਾਨਅਧੋਗੀ." (ਭਾਗੁ) ਗ੍ਯਾਨ ਦਾ ਰਾਹੀ ਗੁਰੂ ਭਜਲੈ, ਅਰਥਾਤ ਸੇਵਨ ਕਰਲੈ.
Source: Mahankosh