ਅਧ੍ਯਸਤ
athhyasata/adhhyasata

Definition

ਸੰ. ਵਿ- ਅਧ੍ਯਾਸ (ਮਿਥ੍ਯਾ ਕਲਪੀ) ਵਸਤੁ. ਓਹ ਪਦਾਰਥ, ਜਿਸਦਾ ਅਧਿਸ੍ਠਾਨ ਵਿੱਚ ਭ੍ਰਮ ਹੋਵੇ ਅਰ ਵਾਸਤਵ ਵਿੱਚ ਕੋਈ ਸ਼ੈ ਨਾ ਹੋਵੇ. ਜਿੱਕੁਰ ਸਿੱਪੀ ਵਿੱਚ ਚਾਂਦੀ ਅਧ੍ਯਸ੍ਤ ਹੈ.
Source: Mahankosh