Definition
ਸੰ. ਵਿ- ਜੋ ਨਤ (ਝੁਕਿਆ ਹੋਇਆ) ਨਹੀਂ. ਨੰਮ੍ਰਤਾ (ਨਿੰਮ੍ਰਤਾ) ਰਹਿਤ। ੨. ਸੰ. ਅਨੰਤ. ਅੰਤ ਰਹਿਤ. ਬੇਅੰਤ. "ਪਸਰਿਓ ਆਪ ਹੋਇ ਅਨਤ ਤਰੰਗ." (ਸੁਖਮਨੀ) ਦੇਖੋ, ਪਲੂ। ੩. ਸੰ. ਅਨ੍ਯਤ੍ਰ. ਕ੍ਰਿ. ਵਿ- ਹੋਰ ਥਾਂ. ਦੂਜੀ ਜਗਾ. "ਕਹਿ ਨਾਨਕ ਅਬ ਨਾਹਿ ਅਨਤ ਗਤਿ." (ਟੋਡੀ ਮਃ ੯) ੪. ਸੰ. ਅਨਿਤ੍ਯ. ਵਿ- ਜੋ ਨਿੱਤ ਨਹੀਂ. ਬਿਨਸਨਹਾਰ. "ਅਨਤਾ ਧਨ ਧਰਣੀ ਧਰੇ ਅਨਤ ਨ ਚਾਹਿਆਜਾਇ। ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ." (ਗਉ ਮਃ ੧) ਅਨਿੱਤ ਧਨ ਜ਼ਮੀਨ ਵਿੱਚ ਗਡਦਾ ਹੈ, ਬੇਅੰਤ ਦੀ ਇੱਛਾ ਨਹੀਂ ਕਰਦਾ, ਜੋ ਅਨਿੱਤ ਦੀ ਖੋਜ ਵਿੱਚ ਗਏ, ਉਹ ਅਨੰਤ ਖੋ ਬੈਠੇ। ੫. ਹੋਰ. ਦੂਜਾ. ਅਨ੍ਯ. "ਸਿਮਰਨ ਬਿਨਾ ਅਨਤ ਨਹਿ ਕਾਜੂ." (ਨਾਪ੍ਰ)
Source: Mahankosh
ANT
Meaning in English2
s. m. (S.), ) End, completion, the utmost extent, farthest degree; limit, boundary; period; result, fruit, consequence; the close of life, death; knowledge, secret, mystery, riddle:—kar bhalá ho bhalá aṇt bhale dá bhalá. Do good, reap good, the fruit of good is good;—a. Final, ultimate, last:—aṇt kál or sameṇ or wele, s. m. The last time, the end of time, the time of death, dying moments;—ad. After all, at last:—aṇt núṇ or vichch, ad. In the end, at last, finally, ultimately:—aṇt núṇ táṇ maṛnáṇ hai. In the end we must die:—aṇt shumár, s. m. Calculation, limit.
Source:THE PANJABI DICTIONARY-Bhai Maya Singh