ਅਨਤਤਰੰਗੀ
anatatarangee/anatatarangī

Definition

ਵਿ- ਅਨੰਤ ਤਰੰਗਾਂ (ਲਹਿਰਾਂ) ਵਾਲਾ. ਸਮੁੰਦਰ। ੨. ਸੰਗ੍ਯਾ- ਕਰਤਾਰ. ਵਾਹਗੁਰੂ. "ਆਸਾ ਪੂਰਣ ਅਨਤਤਰੰਗਾ."#(ਬਿਲਾ ਮਃ ੫)
Source: Mahankosh