ਅਨਤਰੀਆ
anatareeaa/anatarīā

Definition

ਵਿ- ਜੋ ਤਰਣ ਨਹੀਂ ਜਾਣਦਾ. ਅਨ- ਤਾਰੂ. "ਅਨਤਰਿਯਾ ਜ੍ਯੋਂ ਸਿੰਧੁ ਕੋ ਚਹਿਤ ਤਰਨ." (ਚੰਡੀ ੧)
Source: Mahankosh