ਅਨਦਰੂਪ
anatharoopa/anadharūpa

Definition

ਵਿ- ਆਨੰਦ ਸ੍ਵਰੂਪ. ਆਨੰਦ ਹੈ ਜਿਸ ਦਾ ਸ੍ਵਰੂਪ ਲਕ੍ਸ਼੍‍ਣ (ਜ਼ਾਤੀ ਸਿਫ਼ਤ) "ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫)
Source: Mahankosh