ਅਨਰਥ
anaratha/anaradha

Definition

ਸੰ. अनर्थ. ਸੰਗ੍ਯਾ- ਬੁਰਾ ਅਰਥ. ਉਲਟਾ ਅਰਥ। ੨. ਪਾਪਾ ਨਾਲ ਜੋੜਿਆ ਅਰ੍‍ਥ (ਧਨ). ੩. ਉਤਪਾਤ. ਉਪਦ੍ਰਵ. "ਕਰਿ ਕਰਿ ਅਨਰਥ ਵਿਹਾਝੀ ਮਾਇਆ." (ਆਸਾ ਮਃ ੫) ੪. ਵ੍ਯ- ਬੇਫ਼ਾਇਦਾ. ਨਿਸਫਲ.
Source: Mahankosh

Shahmukhi : انرتھ

Parts Of Speech : noun, masculine

Meaning in English

injustice, oppression, calamity, undeserved loss or misfortune
Source: Punjabi Dictionary
anaratha/anaradha

Definition

ਸੰ. अनर्थ. ਸੰਗ੍ਯਾ- ਬੁਰਾ ਅਰਥ. ਉਲਟਾ ਅਰਥ। ੨. ਪਾਪਾ ਨਾਲ ਜੋੜਿਆ ਅਰ੍‍ਥ (ਧਨ). ੩. ਉਤਪਾਤ. ਉਪਦ੍ਰਵ. "ਕਰਿ ਕਰਿ ਅਨਰਥ ਵਿਹਾਝੀ ਮਾਇਆ." (ਆਸਾ ਮਃ ੫) ੪. ਵ੍ਯ- ਬੇਫ਼ਾਇਦਾ. ਨਿਸਫਲ.
Source: Mahankosh

Shahmukhi : انرتھ

Parts Of Speech : noun, masculine

Meaning in English

contrary or wrong meaning
Source: Punjabi Dictionary