ਅਨਾਵਰਤ
anaavarata/anāvarata

Definition

ਵਿ- ਆਵਰ੍‍ਤ (ਘੁਮਾਉ) ਬਿਨਾ. ਚੱਕਰ ਬਿਨਾ. ਭਾਵ- ਜੋ ਮੁੜਦਾ (ਭੌਂਦਾ) ਨਹੀਂ "ਅਨਾਵਰਤ ਬੀਰੰ ਮਹਾਂ ਵਰਤ ਧਾਰਾ." (ਪਾਰਸਾਵ) ੨. ਸੰ. अनावृत- ਅਨਾਵ੍ਰਿਤ. ਜੋ ਆਵ੍ਰਿਤ (ਢਕਿਆ ਹੋਇਆ) ਨਹੀਂ. ਖੁਲ੍ਹਾ.
Source: Mahankosh