ਅਨਿ
ani/ani

Definition

ਦੇਖੋ, ਅਣਿ। ੨. ਸੰ. ਅਨ੍ਯ. ਵਿ- ਦੂਜਾ. ਠੋਰ. ਇਤਰ. "ਅਨਿ ਨ ਉਪਾਵ ਕਰਹਾਂ." (ਆਸਾ ਮਃ ੫) ਅਨ੍ਯ ਉਪਾਵ ਨ ਕਰਹਾਂ। ੩. ਸੈਨਾ. ਅਨੀਕ. "ਹਉ ਮੈ ਅਨਿ ਸਿਉ ਲਰਿ ਮਰੈ." (ਬਾਵਨ)
Source: Mahankosh