ਅਨੁਬੰਧ
anubanthha/anubandhha

Definition

ਸੰ. अनुबन्ध. ਸੰਗ੍ਯਾ- ਸੰਬੰਧ. ਤਅੱਲੁਕ. ਰਿਸ਼ਤਾ. ਲਗਾਉ। ੨. ਗ੍ਰੰਥ ਦੇ ਮਜਮੂੰਨ (ਵਿਸਯ), ਜਿਨ੍ਹਾਂ ਦਾ ਸੰਬੰਧ ਪਾਠਕਾਂ ਨਾਲ ਹੈ- ਅਧਿਕਾਰੀ, ਵਿਸਯ, ਸੰਬੰਧ, ਪ੍ਰਯੋਜਨ. "ਇਮ ਚਾਰੋਂ ਅਨੁਬੰਧ ਕੋ ਗ੍ਯਾਨ ਰਿਦੇ ਜਬ ਹੋਇ." (ਗੁਪ੍ਰਸੂ)
Source: Mahankosh

Shahmukhi : انوبندھ

Parts Of Speech : noun, masculine

Meaning in English

adjunct, appendage, appendix, supplement, appendicle
Source: Punjabi Dictionary