ਅਨੁਮੋਦਨ
anumothana/anumodhana

Definition

ਸੰ. ਸੰਗ੍ਯਾ- ਤਾਈ਼ਦ. ਪੁਸ੍ਟੀ। ੨. ਪ੍ਰਸੰਨਤਾ ਪ੍ਰਗਟ ਕਰਨ ਦੀ ਕ੍ਰਿਯਾ। ੩. ਲਡਾਉਣਾ. "ਅਨੁਮੋਦਨ ਨੰਦਨ ਮਾਤ ਕਰੈ." (ਗੁਪ੍ਰਸੂ)
Source: Mahankosh