ਅਨੈਸਾ
anaisaa/anaisā

Definition

ਵਿ- ਅਨਿਸ੍ਟ. ਦੁਖਦਾਈ. "ਛਤ੍ਰੀ ਖੜਗੇਸ ਹਨਐ ਅਨੈਸੋ ਬੋਲ ਹੌਂ ਸਹੋਂ." (ਕ੍ਰਿਸਨਾਵ) ੨. ਅਨਾਯਾਸ. ਬਿਨਾ ਜਤਨ. "ਪਾਰ ਭਈ ਪਟ ਫਾਰ ਅਨੈਸੇ." (ਚੰਡੀ ੧)
Source: Mahankosh