ਅਪਕਰਖ
apakarakha/apakarakha

Definition

ਸੰ. ਅਪਕਰ੍ਸ. ਸੰਗ੍ਯਾ- ਨਿਰਾਦਰ. ਬੇਕਦਰੀ। ੨. ਹਿਠਾਹਾਂ ਨੂੰ ਖਿੱਚਣ ਦੀ ਕ੍ਰਿਯਾ। ੩. ਕਮੀ. ਘਾਟਾ.
Source: Mahankosh