ਅਪਮਾਨੀ
apamaanee/apamānī

Definition

ਵਿ- ਜਿਸ ਨੇ ਮਾਨ ਅਪ (ਤ੍ਯਾਗ) ਦਿੱਤਾ ਹੈ. ਨਿਰ ਅਭਿਮਾਨ. "ਬੈਸ ਕਿਸੋਰ ਬਿਖੈ ਅਪਮਾਨੀ." (ਨਾਪ੍ਰ)
Source: Mahankosh