ਅਪ੍ਰੇਤ
aprayta/aprēta

Definition

ਵਿ- ਜੋ ਪ੍ਰੇਤ (ਮੋਇਆ) ਨਹੀਂ. ਨਿੱਤ- ਅਮਰ. "ਨਮੋ ਪ੍ਰੋਤ ਅਪ੍ਰੇਤ." (ਜਾਪੁ) ਦੇਖੋ, ਪ੍ਰੇਤ.
Source: Mahankosh