ਅਬਜ
abaja/abaja

Definition

ਸੰ. पह्य्रब्ज- ਅਬ੍‌ਜ. ਸੰਗ੍ਯਾ- ਆਪ (ਪਾਣੀ) ਤੋਂ ਪੈਦਾ ਹੋਇਆ ਕਮਲ. ਜਲਜ। ੨. ਚੰਦ੍ਰਮਾ, ਜੋ ਸਮੁੰਦਰ ਤੋਂ ਪੈਦਾ ਹੋਇਆ ਹੈ.
Source: Mahankosh

ABAJ

Meaning in English2

s. m, Corrapted from the Arabic word Ajab. See Ajab.
Source:THE PANJABI DICTIONARY-Bhai Maya Singh