ਅਬਿਨਾਸੀਪੁਰਖੁ
abinaaseepurakhu/abināsīpurakhu

Definition

ਸੰਗ੍ਯਾ- ਪਾਰਬ੍ਰਹਮ. ਕਰਤਾਰ. ਵਿਨਾਸ਼ ਰਹਿਤ. ਪੂਰਣ ਪੁਰੁਸ "ਅਬਿਨਾਸੀਪੁਰਖੁ ਪਾਇਆ ਪਰਮੇਸਰੁ." (ਸੋਹਿਲਾ)
Source: Mahankosh