ਅਬਿਰਥਾ
abirathaa/abiradhā

Definition

ਵਿ- ਵ੍ਰਿਥਾ. ਨਿਸਫਲ. "ਜਨਮ ਅਬਿਰਥਾ ਜਾਈ." (ਮਾਰੂ ਕਬੀਰ)
Source: Mahankosh