ਅਭਾਖਣ
abhaakhana/abhākhana

Definition

ਸੰ. ਆ- ਭਾਸਣ. ਸੰਗ੍ਯਾ- ਕਥਨ. ਬਿਆਨ. "ਅਵਰਾ ਦੇਖਿ ਨ ਸੁਣੈ ਅਭਾਖੈ." (ਸੂਹੀ ਰਵਦਾਸ) ੨. ਅ (ਨ) ਭਾਸਣ (ਕਥਨ). ਖ਼ਾਮੋਸ਼ੀ. ਚੁੱਪ.
Source: Mahankosh