ਅਮਰਖਣ
amarakhana/amarakhana

Definition

ਸੰ. ਅਮਰ੍ਸਣ. ਸੰਗ੍ਯਾ- ਕ੍ਰੋਧ ਦਾ ਭਾਵ. ਕ੍ਸ਼੍‍ਮਾ (ਖਿਮਾ) ਦਾ ਅਭਾਵ. "ਅਤੁਲ ਅਮਰਖਣ ਧਰਮਧੁਜੇ." (ਅਕਾਲ)
Source: Mahankosh