ਅਮਰਤੁ
amaratu/amaratu

Definition

ਸੰ. ਅਮਰਤ੍ਵ. ਸੰਗ੍ਯਾ- ਅਮਰਪਣਾ. ਅਮਰਤਾ. "ਅਮਰ ਦਾਸ ਅਮਰਤੁ ਛਤ੍ਰ ਗੁਰੁ ਰਾਮਹਿ ਦੀਅਉ." (ਸਵੈਯੇ ਮਃ ੫. ਕੇ)
Source: Mahankosh