ਅਮਰਾਂਤਕ
amaraantaka/amarāntaka

Definition

ਸੰਗ੍ਯਾ- ਅਮਰ- ਅੰਤਕ. ਦੇਵਤਿਆਂ ਦਾ ਅੰਤ ਕਰਣ ਵਾਲਾ. ਦੈਤ. ਰਾਖਸ. "ਅਮਰਾਂਤਕ ਸੀਸ ਕੀ ਓਰ ਹੂਅੰ. "(ਕੱਛਾਵ) ਸਮੁੰਦਰ ਰਿੜਕਨ ਵੇਲੇ ਦੈਤ ਵਾਸੁਕੀ ਨਾਗ ਦੇ ਸਿਰ ਵੱਲ ਹੋਏ.
Source: Mahankosh