ਅਮਰਾਪੁਰੀ
amaraapuree/amarāpurī

Definition

ਦੇਖੋ, ਅਮਰਪੁਰਿ. "ਅਮਰਾਪੁਰ ਬਾਸਾ ਕਰਹੁ." (ਸ. ਕਬੀਰ) ੨. ਗੁਰੂ ਅਮਰ ਦੇਵ ਦੀ ਸਭਾ. "ਅਕਥ ਕਥਾ ਅਮਰਾਪੁਰੀ." (ਸਵੈਯੇ ਮਃ ੪. ਕੇ) ੩. ਗੋਇੰਦਵਾਲ.
Source: Mahankosh