ਅਮਰਾਰਦਨ
amaraarathana/amarāradhana

Definition

ਯੌ- ਅਮਰ- ਅਰ੍‍ਦਨ. ਦੇਵਤਿਆਂ ਦੇ ਮਾਰਣ ਵਾਲੇ ਦੈਤ. "ਕੋਪ ਅਨੇਕ ਭਰੇ ਅਮਰਾਰਦਨ ਆਨ ਪਰੇ ਕਰਵਾਰ ਉਘਾਰੇ." (ਚਰਿਤ੍ਰ ੫੨)
Source: Mahankosh