ਅਮਰਿਓ
amariao/amariō

Definition

ਵਿ- ਮ੍ਰਿਤਯੁ ਰਹਿਤ. ਅਮਰ ਹੋਇਆ। ੨. ਅੱਪੜਿਆ. ਪਹੁੰਚਿਆ. "ਕਿਸ ਜਾਤਿ ਤੇ ਕਿਸ ਪਦਹਿ ਅਮਰਿਓ." (ਕੇਦਾ ਰਵਦਾਸ)
Source: Mahankosh