ਅਮਰੂ
amaroo/amarū

Definition

ਦੇਖੋ, ਅਮਰ। ੨. ਗੁਰੂ ਅਮਰ ਦੇਵ ਦਾ ਸੰਖੇਪ ਨਾਉਂ. "ਗੁਰੁ ਅਮਰੁ ਤੂੰਵੀਚਾਰਿਆ." (ਵਾਰ ਰਾਮ ੩) ੩. ਸ਼੍ਰੀ ਗੁਰੂ ਅਮਰ ਦੇਵ ਦਾ ਇੱਕ ਪ੍ਰੇਮੀ ਸਿੱਖ.
Source: Mahankosh