ਅਮਰੂਦ
amarootha/amarūdha

Definition

ਫ਼ਾ. [امرود] ਅਮਰੂਦ. ਸੰਗ੍ਯਾ- ਜਾਮਫਲ. L. Psidium Guajyava (ਅੰ- Guava). ੨. ਅਸਲ ਵਿੱਚ ਫਾਰਸੀ ਵਿੱਚ ਅਮਰੂਤ ਅਤੇ ਅਮਰੂਦ ਦੋਵੇਂ ਸ਼ਬਦ ਨਾਸ਼ਪਾਤੀ ਬੋਧਕ ਹਨ, ਪਰ ਬਹੁਤਿਆਂ ਨੇ ਜਾਮਫਲ ਲਈ ਵਰਤੇ ਹਨ. ਅਰਬੀ ਵਿੱਚ ਜਾਮਫਲ ਦਾ ਨਾਉਂ ਜੁਵਾਫ਼ਾ [جوافہ] ਹੈ.
Source: Mahankosh

Shahmukhi : امرُود

Parts Of Speech : noun, masculine

Meaning in English

guava, Psidium guajava
Source: Punjabi Dictionary