ਅਮਾਉ
amaau/amāu

Definition

ਸੰ. ਅਮੇਯ. ਵਿ- ਮਾਪ ਤੋਂ ਬਿਨਾ. ਪਰਿਮਾਣ ਰਹਿਤ. ਬੇਹੱਦ. "ਊਚੇ ਅਗਮ ਅਮਾਉ." (ਮਾਝ ਦਿਨਰੈਣ ਮਃ ੫) ੨. ਜੋ ਸਮਾ ਨਹੀਂ ਸਕਦਾ. ਜੋ ਮੇਂਉਦਾ ਨਹੀਂ.
Source: Mahankosh