ਅਮਾਵਨ
amaavana/amāvana

Definition

ਵਿ- ਮਾਉਣ ਤੋਂ ਬਿਨਾ. ਜੋ ਸਮਾ (ਮੇਉ) ਨਾ ਸਕੇ. ੨. ਅਪ੍ਰਮਾਣ. ਬੇਅੰਤ. ਬੇਸ਼ੁਮਾਰ. ਦੇਖੋ, ਅੰਮਾਵਣ.
Source: Mahankosh