ਅਮਿਤੋਜ
amitoja/amitoja

Definition

ਸੰ. अमितौजस्- ਅਮਿਤੌਜਸ. ਵਿ- ਜਿਸ ਦੇ ਓਜ (ਬਲ) ਦੀ ਕੋਈ ਹੱਦ ਨਹੀਂ. "ਅਮਿਤੋਜ ਕਹਿੱਜੈ." (ਜਾਪੁ)
Source: Mahankosh