ਅਮੇਉ
amayu/amēu

Definition

ਸੰ. ਅਮੇਯ. ਵਿ- ਮਿਣਤੀ ਤੋਂ ਬਿਨਾ. ਬੇਹੱਦ. "ਨਾਨਕ ਆਪਿ ਅਮੇਉ ਹੈ." (ਵਾਰ ਬਿਹਾ ਮਃ ੩)#੨. ਜੋ ਕਿਸੇ ਵਿੱਚ ਮੇਉਂਦਾ (ਸਮਾਉਂਦਾ) ਨਹੀਂ.
Source: Mahankosh