ਅਮੋਘਦਰਸਨ
amoghatharasana/amoghadharasana

Definition

ਵਿ- ਜਿਸ ਦਾ ਦਰਸ਼ਨ ਨਿਸਫਲ ਨਾ ਹੋਵੇ. ਦੇਖੋ, ਅਮੋਘ। ੨. ਸੰਗ੍ਯਾ- ਸਤਿਗੁਰੂ ਨਾਨਕ ਦੇਵ.
Source: Mahankosh