ਅਮੰਤ
amanta/amanta

Definition

ਸੰ. अमन्तु- ਅਮੰਤੁ. ਵਿ- ਬਿਨਾ ਮੰਤ੍ਰ. ਜਿਸ ਨੂੰ ਮੰਤ੍ਰ (ਮਸ਼ਵਰਾ) ਨਹੀਂ ਦਿੱਤਾ। ੨. ਨਾ ਜਾਣਨ ਵਾਲਾ। ਨਾਵਾਕ਼ਿਫ਼। ੩. ਆਮੰਤ੍ਰਣ. ਨਿਉਂਦਾ. ਦੇਖੋ, ਅਮੰਤੂ. "ਸਭ ਕੋ ਦਯੋ ਅਮੰਤ ਪੁਕਾਰੀ." (ਨਾਪ੍ਰ)
Source: Mahankosh