ਅਯਾਸ
ayaasa/ēāsa

Definition

ਸੰ. ਸੰਗ੍ਯਾ- ਯਤਨ. ਕੋਸ਼ਿਸ਼। ੨. ਵਿ- ਅਣਥੱਕ। ੩. ਅ਼. [عیاش] ਅ਼ੱਯਾਸ਼. ਐਸ਼ ਕਰਨ ਵਾਲਾ. ਭੋਗੀ. ਵਿਲਾਸੀ.
Source: Mahankosh