ਅਯਾਗ਼
ayaagha/ēāgha

Definition

ਤੁ. [ایاغ] ਸੰਗ੍ਯਾ- ਪਿਆਲਾ. ਖਾਸ ਕਰਕੇ ਸ਼ਰਾਬ ਦਾ ਪਿਆਲਾ। ੨. ਸੰ. ਯਾਗ (ਜੱਗ) ਤੋਂ ਬਿਨਾਂ.
Source: Mahankosh