Definition
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ. ਅਤੇ, ਔਰ. ਦੇਖੋ, ਅਰੁ। ੨. ਸੰ. अर. ਸੰਗ੍ਯਾ- ਪਹੀਏ ਦਾ ਗਜ਼। ੩. ਕੂਣਾ. ਨੁੱਕਰ। ੪. ਸਿਵਾਲ. ਕਾਈ। ੫. ਸ਼ਸਤ੍ਰਨਾਮ ਮਾਲਾ ਵਿੱਚ ਅਜਾਣ ਲਿਖਾਰੀਆਂ ਨੇ "ਅਜ" ਦੀ ਥਾ 'ਅਰ' ਸ਼ਬਦ ਲਿਖਿਆ ਹੈ. ਯਥਾ- "ਅਰ ਅਨੁਜਨਿਨੀ." (ਅੰਕ ੯੪੧) ਇਸ ਥਾਂ "ਅਜ ਅਨੁਜਨਿਨੀ."- ਚਾਹੀਏ। ੬. ਅੜ. ਜਿੱਦ। ੭. ਰੋਕ. ਵਿਘਨ. "ਕਿਹ ਸਿਖ ਕੋ ਕਾਰਜ ਅਰ ਜਾਇ." (ਗੁਪ੍ਰਸੂ)
Source: Mahankosh
Shahmukhi : ار
Meaning in English
and
Source: Punjabi Dictionary

spoke
Source: Punjabi Dictionary
AR
Meaning in English2
Conj, nd.
Source:THE PANJABI DICTIONARY-Bhai Maya Singh