ਅਰਚੈ ਕੈ ਘਰਿ
arachai kai ghari/arachai kai ghari

Definition

ਅਰਚਾ (ਪੂਜਾ) ਕਰਨ ਵਾਲੇ ਲੋਕਾਂ ਦੇ ਸੰਗ ਵਿੱਚ. "ਅਰਚੈ ਕੈ ਘਰਿ ਰਹੈ ਉਦਾਸ।ਪਰਚੈ ਕੈ ਘਰਿ ਕਰੈ ਨਿਵਾਸ." (ਰਤਨਮਾਲਾ) ਕਰਮ ਕਾਂਡੀਆਂ ਤੋਂ ਉਦਾਸ ਹੋਕੇ, ਆਤਮਾ ਦਾ ਪਰਚਾ (ਗ੍ਯਾਨ) ਪ੍ਰਾਪਤ ਕਰਨ ਵਾਲਿਆਂ ਵਿੱਚ ਨਿਵਾਸ ਕਰੇ. ਭਾਵ- ਕਰਮ ਕਾਂਡ ਤੋਂ ਉਪਰਾਮ ਹੋਕੇ ਗ੍ਯਾਨ ਕਾਂਡ ਨਾਲ ਪ੍ਰੇਮ ਕਰੇ.
Source: Mahankosh