ਅਰਜਾਰੀ
arajaaree/arajārī

Definition

ਦੇਖੋ, ਆਰਜਾਰੀ। ੨. ਫ਼ਾ. [آزُردہ] ਆਜ਼ੁਰਦਹ. ਵਿ- ਦੁੱਖਾਤੁਰ. ਰੰਜੀਦਾ. "ਇਸਤ੍ਰੀ ਅਰਜਾਰੀ ਹੋਈ ਮਰਣ ਪ੍ਰਯੰਤ." (ਜਸਭਾਮ)
Source: Mahankosh