ਅਰਜੁਨਾਯੁਧ
arajunaayuthha/arajunāyudhha

Definition

ਸੰਗ੍ਯਾ- ਅਰਜੁਨ ਦਾ ਆਯੁਧ (ਸ਼ਸਤ੍ਰ) ਤੀਰ. (ਸਨਾਮਾ) ੨. ਧਨੁਖ. ਖਾਸ ਕਰਕੇ 'ਗਾਂਡੀਵ.'
Source: Mahankosh